ਪੁਆਧੀ ਇਲਾਕੇ ਦੇ ਮੁੰਡੇ ਮਨੂੰ ਸਨੇਟਾ ਨੇ ਕੈਨੇਡਾ ਦੇ ਸ਼ਹਿਰ ਪ੍ਰਿੰਸ ਜਾਰਜ ਵਿਚ ਮਾਰੀਆਂ ਮੱਲਾਂ !

ਆਮ ਪਰਿਵਾਰ ਤੋਂ ਕੈਨੇਡਾ ਗਏ  ( ਮੁਹਾਲੀ ਪੁਆਧ ਏਰੀਆ ) ਦੇ ਨੌਜਵਾਨ
 ਡਾ,ਅਨਵਰ ਹੁਸੈਨ ਹੁਸੈਨ ਸਾਬਕਾ ਚੇਅਰਮੈਨ ਘੱਟ ਗਿਣਤੀਆਂ ਕਾਂਗਰਸ ਮੋਹਾਲੀ ਅਤੇ ਮੈਂਬਰ ਮੁਸਲਿਮ ਭਲਾਈ ਬੋਰਡ ਪੰਜਾਬ ਸਰਕਾਰ,
ਰਹੇ ਉਨ੍ਹਾਂ ਦੇ ਬੇਟੇ ਮੁਹੰਮਦ ਮਨੀਰ ਮਨੂੰ ਨੇ ਕਾਲਜ ਵਿੱਚ ਹੋਈਆਂ ਵੋਟਾਂ ਚ ਅੱਜ ਇਲੈਕਸ਼ਨ ਜਿੱਤ ਕੇ ਮੁਹਾਲੀ ਸ਼ਹਿਰ ਦਾ ਪੁਆਧ ਇਲਾਕੇ ਦਾ ਅਤੇ ਆਪਣੇ ਮਾਂ-ਬਾਪ ਨਾਮ ਰੌਸ਼ਨ ਕੀਤਾ,ਕਾਲਜ ਇਲੈਕਸ਼ਨ ਵਿਚ 7 ਤੋਂ 8 ਜਣਿਆਂ ਨੇ ਭਾਗ ਲਿਆ 6 ਅਤੇ 7 ਅਕਤੂਬਰ ਨੂੰ ਆਉਨ ਲਾਈਨ ਵੋਟਿੰਗ ਹੋਈ 11 ਅਕਤੂਬਰ ਰਿਜਲਟ ਆਊਟ ਹੋਇਆ,
 ਜਿਸ ਵਿਚ ਦੋ ਗੋਰੇ ਸੀ ਬਾਕੀ ਪੰਜਾਬੀ ਸਨ ਜਿਹੜੀ ਗੋਰੀ ਕੁੜੀ ਜਿੱਤੀ ਹੈ ਉਸ ਦਾ ਨਾਮ ਉਪੇਲੀਆਂ ਗੁਰੀਆ ਹੈ 
ਤੇ ਕਾਲਜ ਦਾ ਨਾਮ CNC  ਕਾਲਜ ਆਫ ਨਿਊ ਕੈਲੇਡੋਨੀਆ
 (ਸਹਿਰ ਪ੍ਰਿੰਸ ਜਾਰਜ ਸਟੇਟ ਬ੍ਰਿਟਿਸ਼ ਕੋਲੰਬੀਆ)
ਵਿਚ ਬੋਰਡ ਆਫ਼ ਗਵਰਨੈਂਸ ਦਾ ਰੀਪਜੈਂਟਿਵ ਬਣਿਆਂ,ਮੁਹੰਮਦ ਮਨੀਰ ਮਨੂੰ ਮਨੁ ਨੇ ਇਲੈਕਸ਼ਨ  ਜਿੱਤਣ ਤੋਂ ਬਾਅਦ ਸਾਰਿਆਂ ਸਟੂਡੈਂਟਸ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦੁਆਇਆ ਦਿੱਤੀ ਜ਼ਿੰਮੇਵਾਰੀ ਨੂੰ ਤਨ-ਮਨ-ਧਨ ਨਾਲ ਨਿਭਾਵਾਂਗਾ,
 ਇੰਟਰਨੈਸ਼ਨਲ ਸਟੂਡੈਂਟਸ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਚਾਹੇ ਉਹ ਫ਼ੀਸ ਨੂੰ ਲੈ ਕੇ ਰੈਜ਼ੀਡੈਂਸ ਨੂੰ ਨੌਕਰੀਆਂ ਨੂੰ ਲੈ ਕੇ ਕਾਲਜ ਦੀ ਗਵਰਨਿੰਗ ਬਾਡੀ ਨਾਲ ਗੱਲ ਕਰਕੇ ਸਾਰਿਆਂ ਦਾ ਮਸਲਾ ਹੱਲ ਕੀਤਾ ਜਾਵੇਗਾ ਵਿਸ਼ੇਸ਼ ਤੌਰ ਤੇ ਜੋ ਨਵੇਂ ਇੰਟਰਨੈਸ਼ਨਲ ਵਿਦਿਆਰਥੀ ਘਰਦਿਆਂ ਤੋਂ ਦੂਰ ਆਪਣੇ ਦੇਸ ਤੋਂ ਦੂਰ ਕਨੇਡਾ ਆ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ, ਉਨ੍ਹਾਂ ਨੂੰ ਮੋਟੀਵੇਸ਼ਨਲ ਕੌਂਸਲਿੰਗ ਦੇਣ ਲਈ ਟੀਮ ਤਿਆਰ ਕੀਤੀ ਜਾਵੇਗੀ ਤਾਂ ਜੋ ਬੱਚੇ ਡਿਪਰੈਸ਼ਨ ਵਿਚ ਨਾ ਜਾਣ,
ਮੇਰੀ ਵਿਸ਼ੇਸ਼ ਅਪੀਲ ਹੈ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਉਨ੍ਹਾਂ ਨੂੰ ਹਰ ਪਾਸਿਉਂ ਮਦਦ ਕੀਤੀ ਜਾਵੇਗੀ !
ਜਿਹੜੇ ਸਟੂਡੈਂਟ ਨਾਲ ਇਲੈਕਸ਼ਨ ਲੜ ਰਹੇ ਸੀ ਪਰ ਹਾਰ ਗਏ ਉਹਨਾਂ ਨੂੰ ਵੀ ਚਿੰਤਾ ਕਰਨ ਦੀ ਕੋਈ ਲੋੜ ਨੀ ਆਪਾਂ ਸਾਰੇ ਹੀ ਜਿਤੇ ਹਾਂ ਰਲ ਮਿਲ ਕੇ ਸਟੂਡੈਂਟ ਦੇ ਦੇ ਮਸਲੇ ਹੱਲ ਕਰਾਂਗੇ ਮਨੂੰ ਸਨੇਟਾ !

Comments

Popular posts from this blog

Sanjeev Chadha, Group Chairmn of Yield 4 Finance accepted into Forbes Business Council

Got a Visa Rejection for Canada? Reapply Successfully with the Help of CAIPS!